#GurpreetSekhon #SnehaSidhu
#Pyardikahani

Pyar Di Kahani ।। Sneha Sidhu (Official Video) Latest Punjabi Song ।। Gurpreet Sekhon ।। U Tube TV

Welcome to Official YouTube Channel U Tube TV
Published On 14 Oct 2020
Song – Garoor (Official Video )
Presented By – S.Daljinder Singh Sumra & Kuldeep Kaur Sumra ( U.K ) Dedicated to their Loving Grand Children’s DEVIN & RIAN
Singer :Sneha Sidhu
Lyrics :Gurpreet Sekhon
Music: Beat Cruzer
Video :M Korio
Composer : Jaswinder Singh ( 9463146086)
Promotion By : GS Digitals

Special Thanks : ਮਨੀ ਰਸੂਲਪੁਰੀ ਭੂੰਦੜੀ, ਮਨਦੀਪ ਖੁਰਮੀ ਹਿੰਮਤਪੁਰਾ, ਕੁਲਦੀਪ ਸਿੰਘ ਮਾਨ, ਪਿੰਡ ਭੂੰਦੜੀ ( ਰਿਪੋਰਟਰ, ਅਜੀਤ ਅਖਬਾਰ )
Bob Dosanjh ( C.E.O , Sanjha Punjab Radio and Television)
Badaljeet Singh Maan ( M.D, Desi Baba Television YouTube channel)
S.jagsir Singh (C.E.O ,Punjab No- 1 YouTube channel )
Prabha Sharma Sajan( C.E.O,Face of Dignity, A Canadian N.G.O )
www.faceofdignity.ca
Tejinder Chahal, Amardeep

Lyrics:
ਲਫਜ਼ਾਂ ਵਿੱਚ ਦੱਸਾਂ ਕੀ ਮੈਂ, ਪਿਆਰ ਦੀ ਕਹਾਣੀ ਨੂੰ,
ਚਾਹਵਾਂ ਤੈਨੂੰ ਐਨਾ ਜਿੰਨ੍ਹਾਂ, ਪੰਛੀ ਚਾਹਵੇ ਟਾਹਣੀ ਨੂੰ,
ਚਾਹਵਾਂ ਤੈਨੂੰ ਐਨਾ ਜਿੰਨ੍ਹਾਂ, ਮੱਛੀ ਚਾਹਵੇ ਪਾਣੀ ਨੂੰ,

ਪਿਆਰ ਦਿਆਂ ਰਾਹਾਂ ਵਿੱਚ ਚੁੱਭਦੀਆਂ ਮੇਖਾਂ ਨੇਂ,
ਖਾ ਲਿਆ ਏ ਮੈਨੂੰ ਅੱਜ ਮੇਰਿਆਂ ਹੀ ਲੇਖਾਂ ਨੇਂ,
ਟੁੱਟਦੀਆਂ ਤਾਰਾਂ ਜਦੋਂ ਟੁੱਟਦੇ ਨੇ ਤਾਰੇ ਵੇ ,
ਰੌਂਦੀ ਆਂ ਮੈਂ ਉਦੋਂ ਜਦੋਂ ਹੱਸਦੇ ਨੇ ਸਾਰੇ ਵੇ।
ਤੋੜਦੇ ਨੇ ਜਿਹੜੇ, ਲਾਉਂਦੇ ਜਿੰਦਗੀ ਦੀ ਟਾਹਣੀ ਨੂੰ,
ਚਾਹਵਾਂ ਤੈਨੂੰ ਐਨਾ ਜਿੰਨ੍ਹਾਂ, ਪੰਛੀ ਚਾਹਵੇ ਟਾਹਣੀ ਨੂੰ,
ਚਾਹਵਾਂ ਤੈਨੂੰ ਐਨਾ ਜਿੰਨ੍ਹਾਂ, ਮੱਛੀ ਚਾਹਵੇ ਪਾਣੀ ਨੂੰ,

ਖਵਾਉਣਾ ਪੈਂਦਾ ਮਾਸ ਇਥੇ ਉਡਦੀਆਂ ਇੱਲਾਂ ਨੂੰ,
ਕੱਢਦਾ ਨੀਂ ਕੋਈ ਇੱਥੇ ਚੁੱਭਦੀਆਂ ਕਿੱਲਾਂ ਨੂੰ,
ਪੁੱਛਦਾ ਨੀਂ ਕੋਈ ਇੱਥੇ ਟੁੱਟਦੇ ਕਰਾਰਾਂ ਨੂੰ,
ਲੱਗ ਗਈ ਨਜਰ, ਕਈ ਸੱਚੇ ਇਥੇ ਪਿਆਰਾਂ ਨੂੰ,
ਭੁੱਲ ਜਾਵੇ ਹਰ ਕੋਈ ਬਚਪਨ ਦੇ ਹਾਣੀ ਨੂੰ,
ਚਾਹਵਾਂ ਤੈਨੂੰ ਐਨਾ ਜਿੰਨ੍ਹਾਂ, ਪੰਛੀ ਚਾਹਵੇ ਟਾਹਣੀ ਨੂੰ,
ਚਾਹਵਾਂ ਤੈਨੂੰ ਐਨਾ ਜਿੰਨ੍ਹਾਂ, ਮੱਛੀ ਚਾਹਵੇ ਪਾਣੀ ਨੂੰ,

ਤੇਰਿਆਂ ਰਾਹਾਂ ਦੇ ਵਿੱਚ ਫੁੱਲਾਂ ਨੂੰ ਵਿਛਾਵਾਂ ਮੈਂ,
ਤੂੰ ਕੀ ਜਾਣੇ ਸੋਹਣਿਆਂ ਵੇ ਕਿੰਨਾ ਤੈਨੂੰ ਚਾਹਵਾਂ ਮੈਂ,
ਲਫਜ਼ਾਂ ਵਿੱਚ ਦੱਸਾਂ ਕੀ ਮੈਂ, ਪਿਆਰ ਦੀ ਕਹਾਣੀ ਨੂੰ,
ਚਾਹਵਾਂ ਤੈਨੂੰ ਐਨਾ ਚਾਹਵਾਂ ਜਿੰਨ੍ਹਾਂ ਪੰਛੀ ਚਾਹਵੇ ਟਾਹਣੀ ਨੂੰ,
ਚਾਹਵਾਂ ਤੈਨੂੰ ਐਨਾ ਚਾਹਵਾਂ ਜਿੰਨ੍ਹਾਂ ਪੰਛੀ ਚਾਹਵੇ ਟਾਹਣੀ ਨੂੰ,
ਚਾਹਵਾਂ ਤੈਨੂੰ ਐਨਾ ਚਾਹਵਾਂ, ਜਿੰਨ੍ਹਾਂ ਮੱਛੀ ਚਾਹਵੇ ਪਾਣੀ ਨੂੰ,

Copyright Disclaimer :

This video is for entertainment purpose only . Copyright Disclaimer under section 107 of the Copyright Act of 1976, allowance is made for “fair use” for purposes such as criticism, comment, news reporting, teaching, scholarship, education and research. Fair use is a use permitted by copyright statute that might otherwise be infringing.”

Thanks For watching
@utubetv

32 comments

Your email address will not be published. Required fields are marked *

%d bloggers like this: